You are currently viewing ਪੀ. ਓ. ਸਟਾਫ ਵੱਲੋ ਅਦਾਲਤ ਵੱਲੋ ਭਗੋੜਾ ਦੋਸ਼ੀ ਕਾਬੂ।

ਪੀ. ਓ. ਸਟਾਫ ਵੱਲੋ ਅਦਾਲਤ ਵੱਲੋ ਭਗੋੜਾ ਦੋਸ਼ੀ ਕਾਬੂ।

ਪੀ. ਓ. ਸਟਾਫ ਵੱਲੋ ਅਦਾਲਤ ਵੱਲੋ ਭਗੋੜਾ ਦੋਸ਼ੀ ਕਾਬੂ।
ਅੰਮ੍ਰਿਤਸਰ 24 ਅਕਤੂਬਰ  ਮਨਜੀਤ ਸਿੰਘ ਸੇਰਗਿਲ
ਏ.ਐਸ.ਆਈ. ਹਰੀਸ਼ ਕੁਮਾਰ ਇੰਚਾਰਜ ਪੀ.ਓ. ਸਟਾਫ ਅੰਮ੍ਰਿਤਸਰ ਵੱਲੋ ਆਪਣੀ ਟੀਮ ਨਾਲ ਮਿਲ ਕੇ ਭਗੋੜੇ ਦੋਸ਼ੀ ਵੀਰੂ ਪੁੱਤਰ ਬੂਟਾ ਵਾਸੀ 1588/12, ਅਪਰਚੂਨਿਟੀ ਸਵਦੇਸ਼ੀ ਮਿੱਲ ਗਵਾਲ ਮੰਡੀ, ਅੰਮ੍ਰਿਤਸਰ ਨੂੰ ਮੁਕੱਦਮਾ ਨੰਬਰ 49 भिडी 06.04.2020 तुभ 457, 380, 188, 411 IPC, घाटा तटेलमेंट, भिडमत हिँस 299 CrPC PO भिडी 30.07.2025 घा ਅਦਾਲਤ ਸ਼੍ਰੀ ਕਮਲਦੀਪ ਕੌਰ JMIC/ASR ਵੱਲੋ ਭਗੋੜਾ ਕਰਾਰ ਕੀਤਾ ਗਿਆ ਸੀ, ਜਿਸ ਨੂੰ ਉੱਕਤ ਮੁੱਕਦਮੇ ਵਿੱਚ ਗ੍ਰਿਫਤਾਰ ਕੀਤਾ ਗਿਆ ਅਤੇ ਮਾਣਯੋਗ ਅਦਾਲਤ ਜੀ ਵੱਲੋ ਉੱਕਤ ਕੇਸ ਵਿਚ PO ਕਰਾਰ ਕੀਤਾ ਗਿਆ ਹੈ।