You are currently viewing 10 ਲੱਖ ਦਾ ਇਨਾਮ ਦੀਵਾਲੀ ਬੰਪਰ 2025 ਵਿੱਚੋ ਨਿਕਲਿਆ

10 ਲੱਖ ਦਾ ਇਨਾਮ ਦੀਵਾਲੀ ਬੰਪਰ 2025 ਵਿੱਚੋ ਨਿਕਲਿਆ

10 ਲੱਖ ਦਾ ਇਨਾਮ ਦੀਵਾਲੀ ਬੰਪਰ 2025 ਵਿੱਚੋ ਨਿਕਲਿਆ ਅੰਮ੍ਰਿਤਸਰ 1 ਨਵੰਬਰ (ਹਰਪਾਲ ਸਿੰਘ)ਗੋਲਡਨ ਲਾਟਰੀ ਏਜੰਸੀ ਮਹਾਂ ਸਿੰਘ ਗੇਟ ਦੇ ਮਾਲਕ ਰਣਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਦੁਕਾਨ ਤੋਂ ਇਸ ਵਾਰ ਫੇਰ 10 ਲੱਖ ਰੁਪਏ ਦਾ ਇਨਾਮ ਟਿਕਟ ਨੰਬਰ C-746145 ਤੇ ਨਿਕਲਿਆ ਹੈ ਜੋਂ ਕਿ 31 ਅਕਤੂਬਰ 25 ਨੂੰ ਰਾਤ ਅੱਠ ਵਜੇ ਡਰਾਅ ਕੱਢਿਆ ਗਿਆ ਇਸ ਮੌਕੇ ਰਣਜੀਤ ਸਿੰਘ ਨੇ ਜੇਤੂ ਅਤੇ ਸ਼ਹਿਰ ਵਾਸੀਆਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਅੰਮ੍ਰਿਤਸਰ ਚ ਇੱਕ ਹੀ ਇਨਾਮ ਨਿਕਲਿਆ ਹੈ 10 ਲੱਖ ਦਾ ਜੋਂ ਕਿ ਉਹਨਾਂ ਦੀ ਦੁਕਾਨ ਤੋਂ ਨਿਕਲਿਆ ਹੈ ਅਤੇ ਪਹਿਲਾ ਵੀ ਇਸ ਦੁਕਾਨ ਤੋਂ ਇੱਕ ਕਰੋੜ ਦਾ ਇਨਾਮ ਦੀਵਾਲੀ ਬੰਪਰ 2024 ਅਤੇ ਲੋਹੜੀ ਬੰਪਰ 2025 ਨੂੰ 10ਲੱਖ ਦਾ ਇਨਾਮ ਪਹਿਲਾ ਵੀ ਨਿਕਲ ਚੁੱਕੇ ਹਨ ।।